ਲੋਕਾਂ ਦੇ ਮਸਲੇ, ਲੋਕਾਂ ਦੀ ਆਵਾਜ਼ – ਨਾ ਡਰ, ਨਾ ਚੁੱਪ, ਸਿਰਫ ਸਚੀ ਗੱਲਬਾਤ
Loading
July 30, 2026

ਰਾਮਗੜੀਆ ਭਲਾਈ ਬੋਰਡ ਦੀ ਚੇਅਰਪਰਸਨ ਦੇ ਸਨਮਾਨ ਵਿੱਚ ਸਮਾਰੋਹ

ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ, ਮੋਰਿੰਡਾ ਵੱਲੋਂ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਚੌਂਕ ਨੇੜੇ ਸਥਿਤ ਫੈਡਰੇਸ਼ਨ ਦਫ਼ਤਰ ਵਿਖੇ ਰਾਮਗੜੀਆ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਮਨਜੀਤ ਕੌਰ ਦੇ ਸਨਮਾਨ ਵਿੱਚ ਸਮਾਰੋਹ ਕਰਵਾਇਆ ਗਿਆ। A celebration was held at the Federation office near Maharaja Sardar Jassa Singh Ramgarhia Chowk, organised by the Maharaja Sardar Jassa Singh Ramgarhia Federation, Morinda. The event honoured Mrs Manjeet Kaur, the Chairperson of the Ramgarhia Welfare Board.

Leave a Reply

Discover more from ਲੋਕ ਮਸਲੇ

Subscribe now to keep reading and get access to the full archive.

Continue reading