ਰੇਲ ਰੋਕੂ ਅੰਦੋਲਨ ਮੋਰਿੰਡਾ ਵਿੱਚ ਭਾਰੀ ਇਕੱਠ

ਰੇਲ ਰੋਕੂ ਅੰਦੋਲਨ ਮੋਰਿੰਡਾ ਵਿੱਚ ਖੇਤੀ ਕਾਨੂੰਨਾਂ ਦਾ ਭਾਰੀ ਵਿਰੋਧ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਜਾਂ ਖੇਤੀਬਾੜੀ ਖੇਤਰ ਦੀ ਬਿਹਤਰੀ ਲਈ ਨਵੀਆਂ ਨੀਤੀਆਂ ਬਣਾਉਣੀਆਂ ਅਤੇ ਲਾਗੂ ਕਰਨੀਆਂ ਚਾਹੁੰਦੀ ਸੀ ਤਾਂ ਉਸ ਨੂੰ ਇਨ੍ਹਾਂ ਨੀਤੀਆਂ ਸਬੰਧੀ ਬਿੱਲ ਬਣਾ ਕੇ ਸੰਸਦ ‘ਚ ਵਿਚਾਰ-ਚਰਚਾ ਲਈ ਲਿਆਉਣੇ ਚਾਹੀਦੇ ਸਨ।

RO ਦਾ ਪਾਣੀ ਪੀਣ ਵਾਲਿਆਂ ਲਈ ਜ਼ਰੂਰੀ ਖ਼ਬਰ, ਸਾਲ ਦੇ ਅੰਤ ਤੱਕ ਪਿਉਰੀਫਾਇਰ ‘ਤੇ ਲੱਗ ਸਕਦੀ ਪਾਬੰਦੀ, ਜਾਣੋ ਕਾਰਨ

RO ਦਾ ਪਾਣੀ ਪੀਣ ਵਾਲਿਆਂ ਲਈ ਜ਼ਰੂਰੀ ਖ਼ਬਰ, ਸਾਲ ਦੇ ਅੰਤ ਤੱਕ ਪਿਉਰੀਫਾਇਰ ‘ਤੇ ਲੱਗ ਸਕਦੀ ਪਾਬੰਦੀ, ਜਾਣੋ ਕਾਰਨ